ਖੰਨਾ: ਵਾਰਡ ਨੰਬਰ 5 ਖੰਨਾ ਤੋਂ ਟਕਸਾਲੀ ਕਾਂਗਰਸੀ ਪਰਿਵਾਰ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ , ਕੈਬਨਿਟ ਮੰਤਰੀ ਸੌੰਦ ਨੇ ਕੀਤਾ ਸਵਾਗਤ
Khanna, Ludhiana | Aug 3, 2025
ਖੰਨਾ ਚ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਲਗਾਤਾਰ ਝਟਕੇ ਲੱਗ ਰਹੇ ਹਨ। ਹੁਣ ਵਾਰਡ ਨੰਬਰ 5 ਤੋਂ ਟਕਸਾਲੀ ਕਾਂਗਰਸੀ ਪਰਿਵਾਰ ਨੇ ਆਮ...