ਲੁਧਿਆਣਾ ਪੂਰਬੀ: ਮੋਤੀ ਨਗਰ ਐਂਟੀ ਨਾਰਕੋਟਿਕਸ ਟਾਸਕ ਫੋਰਸ ਲੁਧਿਆਣਾ ਰੇਂਜ ਨੂੰ ਮਿਲੀ ਵੱਡੀ ਕਾਮਯਾਬੀ,516 ਗ੍ਰਾਮ ਹੀਰੋਇਨ ਅਤੇ 2 ਲੱਖ 10 ਹਜਾਰ ਮਨੀ ਕੀਤੀ ਬਰਾਮਦ
ਐਂਟੀ ਨਾਰਕੋਟਿਕਸ ਟਾਸਕ ਫੋਰਸ ਲੁਧਿਆਣਾ ਰੇਂਜ ਨੂੰ ਮਿਲੀ ਵੱਡੀ ਕਾਮਯਾਬੀ,516 ਗ੍ਰਾਮ ਹੀਰੋਇਨ ਅਤੇ 2 ਲੱਖ 10 ਹਜਾਰ ਡਰੱਗ ਮਨੀ ਕੀਤੀ ਬਰਾਮਦ ਅੱਜ 5 ਬਜੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਐਂਟੀ ਨਾਰਕੋਟਿਕਸ ਟਾਸਕ ਫੋਰਸ ਲੁਧਿਆਣਾ ਮੱਖਣ ਰਾਮ ਸਬ ਇੰਸਪੈਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੀ ਟੀਮ ਨੂੰ ਵੱਡੀ ਸਫਲਤਾ ਹਾਸਿਲ ਹੋਈ ਜਿੱਥੇ ਮੁੱਖਵਰ ਖਾਸ ਦੀ ਇਤਲਾਹ ਤੇ ਆਦਰਸ਼ ਨਗਰ ਦੇ ਇਕ ਘਰ ਵਿਚ ਰੇਡ ਦੌਰਾਨ ਇਕ ਆਰੋਪੀ ਨੂੰ ਕਾਬੂ ਕੀਤਾ ਇੰਸਪੈਕਟ