ਫਾਜ਼ਿਲਕਾ: ਪਿੰਡ ਤੇਜਾ ਰੁਹੇਲਾ ਨੇੜੇ ਸਤਲੁਜ ਵਿੱਚ ਰੁੜਿਆ 16 ਸਾਲਾਂ ਦਾ ਬੱਚਾ, ਐਨਡੀਆਰ ਐਫ ਦੀ ਟੀਮ ਨੇ ਬਚਾਈ ਜਾਣ
Fazilka, Fazilka | Aug 27, 2025
ਸਰਹੱਦੀ ਇਲਾਕੇ ਵਿੱਚ ਸਤਲੁਜ ਉਫਾਨ ਤੇ ਹੈ । ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ । ਅਜਿਹੇ ਵਿੱਚ ਹਾਲਾਤ ਵਿਗੜਦੇ ਦੇਖ ਐਨਡੀਆਰ ਐਫ ਟੀਮ ਮੌਕੇ ਤੇ...