ਪਟਿਆਲਾ: ਸੜਕੀ ਹਾਦਸੇ ਵਿੱਚ ਜਖਮੀ ਹੋਏ ਹੜ ਪੀੜਤਾ ਦੀ ਮਦਦ ਲਈ ਜਾ ਰਹੇ ਪਟਿਆਲਾ ਦੇ ਪਿੰਡ ਲਚਕਾਣੀ ਨਿਵਾਸੀਆ ਦਾ ਸਿਹਤ ਮੰਤਰੀ ਨੇ ਜਾਣਿਆ ਹਾਲ
ਪਟਿਆਲਾ ਦੇ ਨਜ਼ਦੀਕੀ ਪਿੰਡ ਦਾ ਲਚਕਾਣੀ ਤੋਂ ਹੜ੍ਹ ਪੀੜਤਾਂ ਦੀ ਸੇਵੲ ਲਈ ਨਿਕਲੇ ਲੋਕਾ ਦੇ ਐਕਸੀਡੈਂਟ ਦੀ ਜਾਣਕਾਰੀ ਮਿਲਦੇ ਹੀ, ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਤੁਰੰਤ ਹਸਪਤਾਲ ਪਹੁੰਚ, ਉਨ੍ਹਾਂ ਵਲੋ ਹਾਦਸੇ ਵਿੱਚ ਜਖਮੀ ਹੋਏ ਲੋਕਾ ਦੀ ਸਿਹਤ ਬਾਰੇ ਜਾਣਕਾਰੀ ਲਈ ਗਈ ਅਤੇ ਡਾਕਟਰਾਂ ਨੂੰ ਬਿਹਤਰ ਤੋਂ ਬਿਹਤਰ ਇਲਾਜ ਯਕੀਨੀ ਬਣਾਉਣ ਲਈ ਸਖ਼ਤ ਨਿਰਦੇਸ਼ ਦਿੱਤੇ ਗਏ