ਸੁਲਤਾਨਪੁਰ ਲੋਧੀ: ਪੁਰਾਣੀ ਰੰਜਿਸ਼ ਤਹਿਤ ਪਿੰਡ ਕਿਸ਼ਨ ਸਿੰਘ ਵਾਲਾ ਚ ਘਰ ਵਿਚ ਦਾਖਲ ਹੋ ਕੇ ਘਰੇਲੂ ਸਮਾਨ ਦੀ ਕੀਤੀ ਭੰਨਤੋੜ, ਦਸ ਵਿਅਕਤੀਆਂ ਵਿਰੁੱਧ ਕੇਸ ਦਰਜ
Sultanpur Lodhi, Kapurthala | Jul 18, 2025
ਪਿੰਡ ਕਿਸ਼ਨ ਸਿੰਘ ਵਾਲਾ ਵਿਖੇ ਪਿੰਡ ਦੇ ਕੁਝ ਵਿਅਕਤੀਆਂ ਵਲੋਂ ਪੁਰਾਣੀ ਰੰਜਿਸ਼ ਦੇ ਚੱਲਦੇ ਘਰ ਚ ਦਾਖਲ ਹੋ ਕੇ ਘਰ ਚ ਸੁੱਤੀਆਂ ਔਰਤਾਂ ਦੀ ਜਿੱਥੇ...