ਪਾਇਲ: ਪਿੰਡ ਅੜੈਚਾਂ ਵਿਖੇ ਲੋਕਾਂ ਦੇ ਘਰਾ ਅੰਦਰ ਵੜਿਆ ਮੀਂਹ ਦਾ ਗੰਦਾ ਪਾਣੀ
Payal, Ludhiana | Aug 20, 2024 ਪਾਇਲ ਸਬ ਡਵੀਜ਼ਨ ਅਧੀਨ ਪਿੰਡ ਅੜੈਚਾਂ ਨੇੜੇ ਦੋਰਾਹਾ ਟੋਭੇ ਦੇ ਪਾਣੀ ਵਿੱਚ ਡੁੱਬ ਗਿਆ ਅੱਧਾ ਪਿੰਡ , ਘਰ, ਜਿੰਮ ਅਤੇ ਧਾਰਮਿਕ ਸਥਾਨਾਂ ਅੰਦਰ ਵੜਿਆ ਟੋਭੇ ਦਾ ਗੰਦਾ ਪਾਣੀ ਲੋਕਾ ਨੇ ਲਗਾਈ ਮੱਦਦ ਦੀ ਗੁਹਾਰ ਣ