ਲੁਧਿਆਣਾ ਪੂਰਬੀ: ਸ਼ਿੰਗਾਰ ਸਿਨਮਾ ਰੋੜ ਟਰੈਫਿਕ ਇੰਚਾਰਜ ਅਵਤਾਰ ਸਿੰਘ ਨੇ ਲੁਧਿਆਣਾ ਵਾਸੀਆਂ ਨੂੰ
ਦਿੱਤੀਆਂ ਧੰਨ ਧੇਰਸ,ਦੀਵਾਲੀ,ਦੀਆ ਮੁਬਾਰਕਾ
ਟਰੈਫਿਕ ਇੰਚਾਰਜ ਅਵਤਾਰ ਸਿੰਘ ਨੇ ਲੁਧਿਆਣਾ ਵਾਸੀਆਂ ਨੂੰ ਦਿੱਤੀਆਂ ਧੰਨ ਧੇਰਸ,ਦੀਵਾਲੀ,ਦੀਆ ਮੁਬਾਰਕਾ ਅੱਜ 5 ਬਜੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆ ਲੁਧਿਆਣਾ ਟ੍ਰੈਫਿਕ ਜੋਨ ਇੰਚਾਰਜ 3 ਅਵਤਾਰ ਸਿੰਘ ਨੇ ਦੀਵਾਲੀ ਦੇ ਤਿਉਹਾਰ ਦੇ ਚਲਦਿਆਂ ਲੁਧਿਆਣਾ ਵਾਸੀਆਂ ਨੂੰ ਮੁਬਾਰਕਾਂ,ਇਸ ਦੌਰਾਨ ਉਹਨਾਂ ਲੁਧਿਆਣਾ ਵਸਿਆ ਨੁ ਗਰੀਨ ਦਿਵਾਲੀ ਮਨਾਉਣ ਦੀ ਗੱਲ ਕਹੀ ਅਤੇ ਲੁਧਿਆਣਾ ਦੇ ਲੋਕਾਂ ਨੂੰ ਟ੍ਰੈਫਿਕ ਨਿਜ਼ਮਾ ਦੀ ਪਾਲਣਾ ਕਰਨ ਲਈ ਕਿਹਾ ਤਿਉਹਾਰਾਂ ਨੂੰ ਦੇਖਦੇ ਹੋਏ