ਬਰਨਾਲਾ: ਬਾਜਾਖਾਨਾ ਰੋਡ ਨੇੜੇ ਨਾਲੇ ਦਾ ਗੰਦਾ ਪਾਣੀ ਆਇਆ ਸੜਕਾਂ ਤੇ ਘਰਾਂ ਚ ਖੇਤਾਂ ਚ ਵੀ ਵੜਿਆ ਹੋਇਆ ਨੁਕਸਾਨ #Jan samasya
Barnala, Barnala | Aug 27, 2025
ਬਾਜਾਖਾਨਾ ਰੋਡ ਨੇੜੇ ਗੰਦਾ ਨਾਲਾ ਓਵਰ ਫਲੋ ਹੋਣ ਕਾਰਨ ਪਾਣੀ ਖੇਤਾ ਤੇ ਲੋਕਾਂ ਦੇ ਘਰਾਂ ਚ ਵੜਿਆ ਨਗਰ ਕੌਂਸਲ ਵੱਲੋਂ ਗੰਦੇ ਨਾਲੇ ਦੀ ਸਫਾਈ ਨਾ ਕਰਨ...