ਫਾਜ਼ਿਲਕਾ: ਉਸਾਰੀ ਕਿਰਤੀਆਂ ਦੀ ਆਰਥਿਕ ਲੁੱਟ ਤੇ ਖੱਜਲ ਖ਼ੁਆਰੀ ਦੇ ਇਲਜ਼ਾਮ, ਡੀਸੀ ਦਫ਼ਤਰ ਵਿਖੇ ਪ੍ਰਦਰਸ਼ਨ ਕਰ ਲੇਬਰ ਦਫਤਰ ਘੇਰਨ ਦੀ ਚੇਤਾਵਨੀ
Fazilka, Fazilka | Aug 8, 2025
ਫਾਜ਼ਿਲਕਾ ਦੇ ਡੀਸੀ ਦਫਤਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ । ਜਿੱਥੇ ਪਹੁੰਚੇ ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਇਟਕ ਵੱਲੋਂ ਸੰਘਰਸ਼ ਕਰਨ ਦਾ...