ਪਟਿਆਲਾ: ਸਮਾਣਾ ਦੇ ਕਰੀਬ ਅੱਧਾ ਦਰਜਨ ਪਿੰਡਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਦੇਣ ਲਈ ਬਣਾਇਆ ਗਿਆ ਰਜਵਾਹਾ ਹੋਇਆ ਢਹਿ ਢੇਰੀ #jansamasya
Patiala, Patiala | Aug 24, 2025
ਸਮਾਣਾ ਦੇ ਦਿਹਾਤ ਇਲਾਕੇ ਦੇ ਲੋਕਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਨਹਿਰੀ ਵਿਭਾਗ ਵੱਲੋਂ ਸਮਾਣਾ ਦੇ ਅਧੀਨ ਪੈਂਦੇ ਪਿੰਡ ਧਨੇਠਾ, ਰੇਤਗੜ੍ਹ...