ਅੰਮ੍ਰਿਤਸਰ 2: ਭੰਡਾਰੀ ਪੁੱਲ ਤੋਂ ਪਰਵਾਸੀ ਭਾਈਚਾਰੇ ਦੇ ਆਗੂ ਮਹੇਸ਼ ਵਰਮਾ ਨੇ ਦਿੱਤੀ ਜਾਣਕਾਰੀ ਜਾਨੋ ਮਾਰਨ ਦੀ ਮਿਲ ਰਹੀ ਹੈ ਧਮਕੀ
ਮਹੇਸ਼ ਵਰਮਾ ਦਾ ਕਹਿਣਾ ਕਿ ਲਗਾਤਾਰ ਮੈਨੂੰ ਵਿਦੇਸ਼ਾਂ ਦੇ ਨੰਬਰਾਂ ਤੋਂ ਫੋਨ ਆ ਰਹੇ ਨੇ ਅਤੇ ਮੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਉਸ ਨੂੰ ਲੈ ਕੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੇ ਨਾਲ ਵੀ ਮੁਲਾਕਾਤ ਕੀਤੀ ਹੈ। ਉਥੇ ਹੀ ਮਹੇਸ਼ ਵਰਮਾ ਦਾ ਕਹਿਣਾ ਕਿ ਜੇ ਕਿਸੇ ਇੱਕ ਪਰਵਾਸੀ ਨੇ ਗਲਤੀ ਕੀਤੀ ਹੈ ਅਤੇ ਸਾਰਿਆਂ ਨੂੰ ਜਿੰਮੇਵਾਰ ਠਹਿਰਾਉਣਾ ਗਲਤ ਹੈ