ਅੰਮ੍ਰਿਤਸਰ 2: ਆਪਰੇਸ਼ਨ ਸੰਦੂਰ ਦੀ ਕਾਮਯਾਬੀ ਤੋਂ ਬਾਅਦ ਭਾਜਪਾ ਵੱਲੋਂ ਅੰਮ੍ਰਿਤਸਰ ਹਾਲ ਗੇਟ ਵਿਖੇ ਕੱਢੀ ਗਈ ਤਿਰੰਗਾ ਯਾਤਰਾ
ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ ਬਦਲਾ ਭਾਰਤ ਦੀ ਹਵਾਈ ਸੈਨਾ ਵੱਲੋਂ ਅਪਰੇਸ਼ਨ ਸੰਦੂਰ ਦੇ ਨਾਲ ਏਅਰ ਸਟਰਾਈਕ ਕਰਕੇ ਲਿੱਤਾ ਸੀ। ਇਸ ਤੋਂ ਬਾਅਦ ਭਾਰਤੀ ਸੈਨਾ ਦਾ ਮਨੋਬਲ ਵਿਧਾਨ ਲਈ ਭਾਜਪਾ ਵੱਲੋਂ ਪੂਰੇ ਦੇਸ਼ ਵਿੱਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਜਿਸ ਤੇ ਚਲਦੇ ਉਹਨਾਂ ਨੇ ਅੰਮ੍ਰਿਤਸਰ ਹਾਲ ਗੇਟ ਵਿਖੇ ਵੀ ਤਿਰੰਗਾ ਯਾਤਰਾ ਕੱਢੀ।