ਖੰਨਾ: ਮਾਛੀਵਾੜਾ ਸਾਹਿਬ ਦੇ ਪਿੰਡ ਫੱਸਿਆਂ ਵਿਖੇ ਧੁੱਸੀ ਬੰਨ੍ਹ ਦੇ ਬਚਾਅ ਲਈ ਜੁਟੇ ਨੌਜਵਾਨਾਂ ਦੀ ਹੌਂਸਲਾ ਅਫ਼ਜਾਈ ਕਰ 2 ਲੱਖ ਰੁਪਏ ਡੀਜ਼ਲ ਲਈ ਦਿੱਤੇ
Khanna, Ludhiana | Sep 6, 2025
ਰੋਪਡ਼ ਤੇ ਲੁਧਿਆਣਾ ਜ਼ਿਲੇ ਦੀ ਹੱਦ ’ਤੇ ਪੈਂਦੇ ਪਿੰਡ ਫੱਸਿਆਂ ਵਿਖੇ ਧੁੱਸੀ ਬੰਨ੍ਹ ਦੇ ਬਚਾਅ ਲਈ ਡਟੇ ਨੌਜਵਾਨਾਂ ਦੀ ਹੌਂਸਲਾ ਅਫ਼ਜਾਈ ਲਈ ਹਲਕਾ...