ਫਾਜ਼ਿਲਕਾ: ਨਸ਼ੀਲੇ ਪਾਊਡਰ ਦੀ ਤਸਕਰੀ ਦਾ ਭਾਂਡਾਫੋੜ, ਪਿੰਡ ਨਵਾਂ ਹਸਤਾ ਵਿਖੇ ਪੁਲਿਸ ਦੀ ਰੇਡ, 2 ਕਿਲੋ ਨਸ਼ੀਲੇ ਪਾਊਡਰ ਸਮੇਤ ਮਹਿਲਾ ਗ੍ਰਿਫਤਾਰ, ਦੋ ਫਰਾਰ
Fazilka, Fazilka | Aug 23, 2025
ਪੁਲਿਸ ਦੀ ਗਿਰਿਫਤ ਦੇ ਵਿੱਚ ਇਸ ਮਹਿਲਾ ਤੋਂ 2 ਕਿਲੋ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ । ਫਾਜ਼ਿਲਕਾ ਦੇ ਐਸਐਸਪੀ ਗੁਰਮੀਤ ਸਿੰਘ ਨੇ ਜਾਣਕਾਰੀ ਦਿੱਤੀ...