ਐਸਏਐਸ ਨਗਰ ਮੁਹਾਲੀ: 15 ਅਗਸਤ ਤੇ ਚਲਦਿਆਂ ਚੰਡੀਗੜ੍ਹ ਅਤੇ ਮੋਹਾਲੀ ਪੁਲਿਸ ਵੱਲੋਂ ਲਾਇਆ ਗਿਆ ਜੋਇੰਟ ਨਾਕਾ
SAS Nagar Mohali, Sahibzada Ajit Singh Nagar | Aug 15, 2025
15 ਅਗਸਤ ਦੇ ਚਲਦੇ ਆ ਮੋਹਾਲੀ ਅਤੇ ਚੰਡੀਗੜ੍ਹ ਪੁਲਿਸ ਵੱਲੋਂ ਅੱਜ ਬਾਰਡਰ ਦੇ ਜੁਆਇੰਟ ਨਾਕਾ ਲਾਇਆ ਗਿਆ ਤੇ ਆਮ ਜਾਣ ਵਾਲਿਆਂ ਦੀ ਚੈਕਿੰਗ ਕੀਤੀ ਗਈ...