Public App Logo
Jansamasya
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
���ादी
Crimenews
Bareilly
Bcci
Agra
Breaking
Aimim
Railway
Biharnews
Jodhpur
Fatehpur
Kanganaranaut
Amitshah
Meerut
Fire
Jhansi
Rain
Trending
No video available

ਐਸਏਐਸ ਨਗਰ ਮੁਹਾਲੀ: ਸਿਟੀ 2 ਸਰਕਲ ਲੋਕਸਭਾ ਚੋਣਾਂ ਬਿਗੁਲ ਦੇ ਮੱਦੇਨਜ਼ਰ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਨ ਲਈ ਡੀ ਐਸ ਪੀ ਬਲ ਦੀ ਨਿਗਰਾਨੀ ਚ ਫੇਸ 8 ਤੋਂ

ਅੱਜ ਮੋਹਾਲੀ ਵਿਖੇ ਲਾ ਅਤੇ ਆਰਡਰ ਨੂੰ ਸਹੀ ਰੱਖਣ ਲਈ ਫੇਸ 8 ਤੋਂ ਡੀਐਸਪੀ ਬਲ ਦੀ ਨਿਗਰਾਨੀ ਵਿਚ ਫਲੈਗ ਮਾਰਚ ਕਢਿਆ ਗਿਆ ਜਿਹੜਾ ਕਿ ਫੇਸ 8 ਅੰਬ ਸਾਹਿਬ ਗੁਰੂਦਵਾਰਾ ਸਾਹਿਬ ਤੋਂ ਸ਼ੁਰੂ ਹੋ ਕੇ ਪੂਰਾ ਮੋਹਾਲੀ ਕਵਰ ਕਰਦਾ ਹੋਇਆ ਫੇਸ 1 ਵਿਚ ਸਮਾਪਤ ਹੋਇਆ। ਇਸ ਫਲੈਗ ਮਾਰਚ ਵਿੱਚ ਸੀ ਆਰ ਪੀ ਐੱਫ ਦਾ ਵੀ ਸਹਿਯੋਗ ਸੀ ।