ਫਾਜ਼ਿਲਕਾ: ਪਿੰਡ ਦੋਨਾਂ ਨਾਨਕਾ ਵਿਖੇ ਜਨਤਾ ਦੀ ਸੇਵਾ ਕਰਨ ਦੇ ਲਈ ਗਏ ਮਹਿਲਾ ਨੇਤਾ ਦੇ ਪਤੀ ਸਤਲੁਜ ਦੇ ਪਾਣੀ ਚ ਡਿੱਗੇ, ਲੋਕਾਂ ਨੇ ਬਚਾਈ ਜਾਨ
Fazilka, Fazilka | Aug 22, 2025
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਦੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਨੇ । ਸਤਲੁਜ ਉਫਾਨ ਤੇ ਹੈ । ਤੇ ਲਗਾਤਾਰ ਸਤਲੁਜ ਦਾ ਪਾਣੀ ਫਸਲਾਂ ਨੂੰ ਆਪਣੀ...