ਸੁਜਾਨਪੁਰ ਦੇ ਵਿੱਚ ਚੋਰਾਂ ਦੇ ਦਿਨ ਪ੍ਰਤੀ ਦਿਨ ਹੌਸਲੇ ਬੁਲੰਦ ਹੁੰਦੇ ਨਜ਼ਰ ਆਉਂਦੇ ਪਏ ਹਨ। ਉੱਥੇ ਹੀ ਤੁਹਾਨੂੰ ਦੱਸ ਦਈਏ ਕੀ ਦੇਰ ਰਾਤ ਨੂੰ ਇੱਕ ਠੇਕੇ ਨੂੰ ਚੋਰਾ ਵਲੋ ਨਿਸ਼ਾਨਾ ਬਣਾਇਆ ਗਿਆ ਅਤੇ ਹਜ਼ਾਰਾਂ ਦੀ ਸ਼ਰਾਬ ਚੁੱਕ ਕੇ ਅਤੇ ਨਕਦੀ ਵੀ ਲੈ ਕੇ ਦੌੜ ਗਿਆ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਚੋਰਾਂ ਦੇ ਇੰਨੇ ਕਿ ਹੌਸਲੇ ਬੁਲੰਦ ਹੋ ਚੁੱਕੇ ਨੇ ਕਿ ਕਿਸੇ ਪ੍ਰਕਾਰ ਦਾ ਵੀ ਉਹਦੇ ਵਿੱਚ ਡਰ ਖੌਫ ਨਹੀਂ ਹੈ ਕਦੀ ਲੁੱਟ ਖੋਹ ਕਰ ਲੈਂਦੇ ਨੇ ਕਦੀ ਕਿਸੇ ਦੇ ਘਰ ਚੋਰੀ ਕਰ ਲੈਂਦੇ ਨੇ ਦਿਨ ਪ੍ਰਤੀ ਦਿਨ ਇਦਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਲੇਕਿਨ ਪ੍ਰਸ਼ਾਸਨ ਦੀ ਚੁੱਪੀ ਕਿਉਂ ਬਣੀ ਹੋਈ ਹੈ ਦੇਖਣ ਵਾਲੀ ਗੱਲ ਤਾਂ ਵੱਡੀ ਹੈ ਜਦੋਂ ਠੇਕੇ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਓਹਨਾ ਦੱਸਿਆ ਕਿ ਦੇਰ ਰਾਤ ਨੂੰ ਮੈਂ ਆਪਣੀ ਦੁਕਾਨ ਬੰਦ ਕਰਕੇ ਘਰੇ ਚਲਿਆ ਗਿਆ ਸੀ ਅਤੇ ਮੈਨੂੰ ਸਵੇਰੇ ਫੋਨ ਆਇਆ ਕਿ ਤੁਹਾਡੇ ਠੇਕੇ ਦਾ ਸ਼ਟਰ ਟੁੱਟਿਆ ਪਿਆ ਹੈ। ਜਦੋਂ ਮੈਂ ਠੇਕੇ ਤੇ ਪੁੱਜਿਆ ਕੀ ਸਾਰਾ ਸਮਾਨ ਤੇਹਸ ਨਹਿਸ ਹੋਇਆ ਪਿਆ ਸੀ ਅਤੇ ਇਸ ਸਬੰਧੀ ਉਸ ਨੇ