ਲੁਧਿਆਣਾ ਪੂਰਬੀ: ਸਮਰਾਲਾ ਚੌਂਕ ਵਿੱਚ ਬੀਜੇਪੀ ਵੱਲੋਂ ਕੀਤਾ ਗਿਆ ਰੋਸ਼ ਪ੍ਰਦਰਸ਼ਨ, ਆਪ ਸਰਕਾਰ ਬਾੜ ਪੀੜਤਾਂ ਲਈ ਆਏ ਫੰਡ ਦਾ ਮੰਗਿਆ ਹਿਸਾਬ
ਸਮਰਾਲਾ ਚੌਂਕ ਵਿੱਚ ਬੀਜੇਪੀ ਵੱਲੋਂ ਕੀਤਾ ਗਿਆ ਰੋਸ਼ ਪ੍ਰਦਰਸ਼ਨ, ਆਪ ਸਰਕਾਰ ਬਾੜ ਪੀੜਤਾਂ ਲਈ ਆਏ ਫੰਡ ਦਾ ਮੰਗਿਆ ਹਿਸਾਬ ਅੱਜ 6 ਵਜੇ ਮਿਲੀ ਜਾਣਕਾਰੀ ਅਨੁਸਾਰ ਭਾਜਪਾ ਦੇ ਆਗੂਆਂ ਨੇ ਸਮਰਾਲਾ ਚੌਂਕ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਰਵੀ ਬਤਰਾ ਨੇ ਆਪ ਸਰਕਾਰ ਤੇ ਆਰੋਪ ਲਗਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਵਿੱਚ ਹੜ ਪ੍ਰਭਾਵਿਤ ਜਿਲਿਆਂ ਲਈ 12 ਹਜਾਰ ਕਰੋੜ ਰੁਪਏ ਦੀ ਰਾਤ