ਨਿਹਾਲ ਸਿੰਘਵਾਲਾ: ਬੱਧਨੀਕਲਾ -ਯੁੱਧ ਨਸ਼ਿਆਂ ਵਿਰੁੱਧ ਮਹਿਮ ਦਾ ਢੰਡੋਰਾ ਪਿੱਟਣ ਵਾਲੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਹੀ ਹੁਣ ਕਰਨ ਨਜਾਇਜ਼ ਸ਼ਰਾਬ ਦੀ ਤਸਕਰੀ ਚ ਕਾਬੂ
Nihal Singhwala, Moga | Aug 7, 2025
ਯੁੱਧ ਨਸ਼ਿਆਂ ਵਿਰੁੱਧ ਮਹਿਮ ਦਾ ਢੰਡੋਰਾ ਪਿੱਟਣ ਵਾਲੀ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਹੀ ਹੁਣ ਆਉਣ ਲੱਗੇ ਨਜਾਇਜ਼ ਸਰਾਬ ਦੀ ਤਸਕਰੀ ਚ ਕਾਬੂ -ਬੱਧਨੀ...