ਜਲਾਲਾਬਾਦ: ਪਿੰਡ ਸਜਰਾਣਾ ਵਿਖੇ ਪਹੁੰਚੇ ਵਿਧਾਇਕ ਗੋਲਡੀ ਕੰਬੋਜ ਨੇ ਡੀਜ਼ਲ ਦੇ ਪੈਸੇ ਦੇ ਕੇ ਪਾਣੀ ਦੀ ਨਿਕਾਸੀ ਦਾ ਕੰਮ ਕਰਵਾਇਆ ਸ਼ੁਰੂ
Jalalabad, Fazilka | Aug 6, 2025
ਪਿੰਡ ਸਜਰਾਣਾ ਵਿਖੇ ਬਰਸਾਤੀ ਪਾਣੀ ਅਤੇ ਡਰੇਨ ਟੁੱਟਣ ਕਾਰਨ ਪਾਣੀ ਨੇ ਹਜ਼ਾਰਾਂ ਏਕੜ ਫਸਲ ਨੂੰ ਆਪਣੀ ਚਪੇਟ ਵਿੱਚ ਲੈ ਲਿਆ । ਪਿਛਲੇ ਕੁਝ ਦਿਨਾਂ ਤੋਂ...