ਮਲੇਰਕੋਟਲਾ: ਮੋਹਰਾਣਾ ਸੀਆਈਏ ਸਟਾਫ਼ ਪੁਲਿਸ ਵੱਲੋਂ 25 ਗ੍ਰਾਮ ਹੀਰੋਇਨ ਚਿੱਟੇ ਸਮੇਤ ਮਹਿਲਾ ਤੇ ਉਸਦੇ ਸਾਥੀ ਮਰਦ ਨੂੰ ਕੀਤਾ ਗ੍ਰਿਫਤਾਰ।
ਮੋਹਰਾਣਾ ਸੀਆਈਏ ਸਟਾਫ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਆ ਰਹੇ ਸਕੂਟੀ ਸਵਾਰ ਮਹਿਲਾ ਤੇ ਉਸਦੇ ਸਾਥੀ ਨੂੰ ਜਦੋਂ ਰੋਕਿਆ ਗਿਆ ਤਰ੍ਹਾਂ ਤਲਾਸ਼ੀ ਲੈਣ ਉਪਰੰਤ ਉਹਨਾਂ ਕੋਲੋਂ 25 ਗ੍ਰਾਮ ਹੀਰੋਇਨ ਚਿੱਟਾ ਨਸ਼ਾ ਬਰਾਮਦ ਹੋਇਆ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਸਕੂਟਰੀ ਵੀ ਆਪਣੇ ਕਬਜ਼ੇ ਵਿੱਚ ਲੈ ਲਈ ਗਈ ਹੈ।