ਲੁਧਿਆਣਾ ਪੂਰਬੀ: ਜੋਸ਼ੀ ਨਗਰ ਪੁਰਾਣੀ ਰੰਜਿਸ਼ ਦੇ ਚਲਦਿਆਂ ਹਥਿਆਰਾਂ ਨਾਲ ਲੈਸ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਪਰਿਵਾਰ ਤੇ ਕੀਤਾ ਹਮਲਾ ਸੀਸੀ ਟੀਵੀ ਆਈ ਸਾਹਮਣੇ
ਪੁਰਾਣੀ ਰੰਜਿਸ਼ ਦੇ ਚਲਦਿਆਂ ਹਥਿਆਰਾਂ ਨਾਲ ਲੈਸ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਪਰਿਵਾਰ ਤੇ ਕੀਤਾ ਹਮਲਾ ਸੀਸੀ ਟੀਵੀ ਆਈ ਸਾਹਮਣੇ ਅੱਜ 9 ਵਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਜੋਸ਼ੀ ਨਗਰ ਗਲੀ ਨਗਰ ਇੱਕ ਵਿੱਚ ਮੋਟਰਸਾਈਕਲ ਤੇ ਸਵਾਰ ਦਰਜਨਾਂ ਵਿਅਕਤੀ ਹਥਿਆਰ ਆ ਲੈਸ ਹੋ ਕੇ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਇਲਾਕੇ ਵਿੱਚ ਦਹਿਸ਼ਤ ਫੈਲਾਉਂਦੇ ਹੋਏ ਨਜ਼ਰ ਆਏ ਮੋਟਰਸਾਈਕਲ ਸਵਾਰ ਕਰੀਬ ਇੱਕ ਘੰਟੇ ਤੱਕ ਇਲਾਕੇ ਵਿੱਚ ਤੇਜ਼ਧਾਰ ਹਥਿਆਰ ਲਹਿਰਾਉਂਦੇ