ਸਰਦੂਲਗੜ੍ਹ: ਹਲਕਾ ਸਰਦੂਲਗੜ੍ਹ ਅੰਦਰ ਸੰਭਾਵੀ ਹੜ੍ਹਾਂ ਦੀ ਸਥਿਤੀ ਵਿਚ ਹਲਕੇ ਦੇ ਹਰ ਪਰਿਵਾਰ ਦੀ ਮਦਦ ਲਈ ਮੇਰੀ ਟੀਮ ਕਾਰਜਸ਼ੀਲ-ਵਿਧਾਇਕ ਬਣਾਂਵਾਲੀ
Sardulgarh, Mansa | Sep 1, 2025
ਵਿਧਾਇਕ ਬਣਾਂਵਾਲੀ ਨੇ ਕਿਹਾ ਕਿ ਇਸ ਕੁਦਤਰੀ ਆਫ਼ਤ ਵਿਚ ਭਾਈਚਾਰਕ ਸਾਂਝ ਬਣਾ ਕੇ ਰੱਖਣ ਦੀ ਜ਼ਰੂਰਤ ਹੈ ਅਤੇ ਮੁਸੀਬਤ ਵਿਚ ਇਕ ਦੂਜੇ ਦੀ ਮਦਦ ਕਰਨ ਲਈ...