ਫਗਵਾੜਾ: ਚਾਚੋਕੀ ਵਿਖੇ ਵੈਸ਼ਨੋ ਢਾਬੇ ਤੋਂ ਵੱਡੀ ਮਾਤਰਾ ਚ ਗਊ ਮਾਸ ਬਰਾਮਦ, ਹਿੰਦੂ ਜਥੇਬੰਦੀਆਂ ਵਲੋਂ ਵਿਰੋਧ, ਪੁਲਿਸ ਨੇ ਅੱਧੀ ਦਰਜਨ ਵਿਅਕਤੀ ਹਿਰਾਸਤ ਚ ਲਏ
Phagwara, Kapurthala | Jul 2, 2025
ਬੁੱਧਵਾਰ ਸ਼ਾਮ ਫਗਵਾੜਾ-ਗੁਰਾਇਆ ਸੜਕ 'ਤੇ ਚਾਚੋਕੀ ਪਿੰਡ ਵਿਖੇ ਪੈਂਦੇ ਇੱਕ ਪ੍ਰਮੁੱਖ ਢਾਬੇ ਤੋਂ ਕਈ ਕੁਇੰਟਲਾਂ 'ਚ ਗਊ ਮਾਸ ਬਰਾਮਦ ਹੋਣ ਦੀ ਸੂਚਨਾ...