ਲੁਧਿਆਣਾ ਪੂਰਬੀ: ਤਾਜਪੁਰ ਪਿੰਡ ਕੱਪੜੇ ਦੀ ਵੇਸਟ ਦੇ ਗੁਦਾਮ ਨੂੰ ਲੱਗੀ ਭਿਆਨਕ ਅੱਗ, ਗਵਾਂਡੀਆਂ ਦੇ ਘਰਾਂ ਤੱਕ ਪਹੁੰਚ ਗਈ ਅੱਗ,
ਕੱਪੜੇ ਦੀ ਵੇਸਟ ਦੇ ਗੁਦਾਮ ਨੂੰ ਲੱਗੀ ਭਿਆਨਕ ਅੱਗ, ਗਵਾਂਡੀਆਂ ਦੇ ਘਰਾਂ ਤੱਕ ਪਹੁੰਚ ਗਈ ਅੱਗ, ਅੱਜ 4 ਵਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਰਿਹਾਸ਼ੀ ਇਲਾਕੇ ਵਿੱਚ ਕੱਪੜੇ ਦੇ ਵੇਸਟ ਦੇ ਗੁਦਾਮ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਹ ਮਾਮਲਾ ਲੁਧਿਆਣਾ ਦੇ ਤਾਜਪੁਰ ਪਿੰਡ ਦੇ ਨੇੜੇ ਰਿਹਾਸ਼ੀ ਇਲਾਕੇ ਵਿੱਚ ਬਣੇ ਇੱਕ ਕੱਪੜੇ ਦੇ ਗੋਦਾਮ ਵਿੱਚ ਅੱਗ ਲੱਗਣ ਦਾ ਹੈ ਜਿਸ ਕਾਰਨ ਕਈ ਟਨ ਕੱਪੜਾ ਵੇਸਟ ਜਲ ਕੇ ਰਾਖ ਹੋ ਗਿਆ ਇਸ ਦੌਰਾਨ ਅੱਗ