ਮਾਨਸਾ: ਬਾਹਰੀ ਲੋਕਾਂ ਕਾਰਨ ਪੰਜਾਬ ਵਿੱਚ ਵੱਧ ਰਹੇ ਕ੍ਰਾਈਮ ਨੂੰ ਲੈ ਕੇ ਪੰਜਾਬ ਹਿੰਦੂ ਗਰੁੱਪ ਵੱਲੋਂ ਥਾਣਾ ਸਰਦੂਲਗੜ੍ਹ ਮੁਖੀ ਨੂੰ ਦਿੱਤਾ ਮੰਗ ਪੱਤਰ
Mansa, Mansa | Sep 14, 2025 ਪੰਜਾਬੀ ਹਿੰਦੂ ਗਰੁੱਪ ਦੇ ਮੈਂਬਰ ਪ੍ਰਮੋਦ ਗਰਗ ਨੇ ਕਿਹਾ ਕਿ ਪੰਜਾਬੀ ਹਿੰਦੂ ਗਰੁੱਪ ਵੱਲੋਂ ਚੇਅਰਮੈਨ ਮਹੰਤ ਰਵੀ ਕਾਂਤ ਮੂਨੀ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਅਣਪਛਾਤੇ ਪ੍ਰਵਾਸੀਆਂ ਅਤੇ ਸ਼ੱਕੀ ਘਸੈਠੀਆਂ ਦੀ ਪੰਜਾਬ ਵਿੱਚ ਵਧ ਰਹੀ ਆਮਦ ਨੂੰ ਲੈ ਕੇ ਪੰਜਾਬ ਪਰ ਵਿੱਚ ਫਾਈ ਪੀਪਲ ਵੈਰੀਫਿਕੇਸ਼ਨ ਡਰਾਈਵ ਕਮਪੇਨ ਦੇ ਤਹਿਤ ਸਮੁੱਚੇ ਪੰਜਾਬ ਦੇ ਕੁੱਲ 400 ਦੇ ਕਰੀਬ ਥਾਣਿਆਂ ਵਿੱਚ ਮੰਗ ਪੱਤਰ ਦਿੱਤੇ ਗਏ