ਫਾਜ਼ਿਲਕਾ: ਸਰਕਾਰੀ ਐਮਆਰ ਕਾਲਜ ਵਿਖੇ ਵਿਦਿਆਰਥੀਆਂ ਨੇ ਕੀਤਾ ਨਵੀਂ ਸਿੱਖਿਆ ਨੀਤੀ ਦਾ ਵਿਰੋਧ, ਰੱਦ ਕਰਨ ਦੀ ਕੀਤੀ ਮੰਗ
ਫਾਜ਼ਿਲਕਾ ਦੇ ਸਰਕਾਰੀ ਐਮ ਆਰ ਕਾਲਜ ਵਿਖੇ ਅੱਜ ਵਿਦਿਆਰਥੀ ਇਕੱਠੇ ਹੋਏ । ਜਿਨਾਂ ਵੱਲੋਂ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ । ਰੋਸ਼ ਜ਼ਾਹਿਰ ਕੀਤਾ ਗਿਆ ਤੇ ਰੋਸ਼ ਰੈਲੀ ਵੀ ਕੱਢੀ ਗਈ। ਹਾਲਾਂਕਿ ਮੀਡੀਆ ਦੇ ਨਾਲ ਜਾਣਕਾਰੀ ਸਾਂਝੀ ਕਰਦੇਆ ਵਿਦਿਆਰਥੀਆਂ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਜਿਹੜੀ ਹੈ ਉਸ ਨੂੰ ਰੱਦ ਕੀਤਾ ਜਾਵੇ । ਜਿਸਨੂੰ ਲੈ ਕੇ ਉਹ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ।