ਘੱਲ ਖੁਰਦ: ਕਸਬਾ ਮੁਦਕੀ ਵਿਖੇ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿਮ ਤਹਿਤ ਨਸ਼ਾ ਤਸਕਰ ਘਰ ਚੱਲਿਆ ਪੀਲਾ ਪੰਜਾ ਘਰ ਕੀਤਾ ਢੈਹ ਢੇਰੀ
ਕਸਬਾ ਮੁਦਕੀ ਵਿਖੇ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿਮ ਤਹਿਤ ਨਸ਼ਾ ਤਸਕਰ ਤੇ ਘਰ ਚੱਲਿਆ ਪੀਲਾ ਪੰਜਾ ਘਰ ਕੀਤਾ ਢਹਿ ਢੇਰੀ ਤਸਵੀਰਾਂ ਅੱਜ ਸ਼ਾਮ 4 ਵਜੇ ਕਰੀਬ ਸਾਹਮਣੇ ਆਈਆਂ ਹਨ ਜਿੱਥੇ ਐਸਪੀਡੀ ਮਨਜੀਤ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਇਸ ਨਸ਼ਾ ਤਸਕਰ ਨੇ ਨਜਾਇਜ਼ ਜਮੀਨ ਤੇ ਕਬਜ਼ਾ ਕਰਕੇ ਘਰ ਬਣਾਇਆ ਹੋਇਆ ਸੀ ਪ੍ਰਸ਼ਾਸਨ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਨਸ਼ਾ ਤਸਕਰ ਦੇ ਘਰ ਪੀਲਾ ਪੰਜਾ ਚਲਾਇਆ ਗਿਆ।