ਖਰੜ: ਖਰੜ ਤੋਂ ਅਕਾਲੀ ਲੀਡਰ ਪਰਵਿੰਦਰ ਸੁਹਾਣਾ ਵੱਲੋਂ ਰਾਹਤ ਸਮੱਗਰੀ ਹੜ ਪੀੜੀ ਇਲਾਕਿਆਂ ਵਿੱਚ ਭੇਜੀ ਗਈ।
Kharar, Sahibzada Ajit Singh Nagar | Aug 30, 2025
ਪੰਜਾਬ 1000 ਤੋਂ ਵੱਧ ਪਿੰਡਾਂ ਦੇ ਵਿੱਚ ਹੜ ਦੀ ਸਥਿਤੀ ਬਣੀ ਹੋਈ ਹੈ ਇਸ ਮੌਕੇ ਪ੍ਰਸ਼ਾਸਨ ਸਰਕਾਰਾਂ ਆਰਮੀ ਹਰ ਕੋਈ ਇਹਨਾਂ ਦੀ ਮਦਦ ਕਰ ਰਿਹਾ ਹੈ...