ਪਿੰਡ ਚੜੇਵਾਨ ਵਿਖੇ ਸਿਹਤ ਵਿਭਾਗ ਦੀ ਟੀਮ ਨੇ ਕਿਰਾਏ ਦੀ ਜਗ੍ਹਾ ਤੇ ਚੱਲ ਰਹੀ ਮਠਿਆਈ ਦੀ ਫੈਕਟਰੀ ਤੇ ਕੀਤੀ ਰੇਡ
Sri Muktsar Sahib, Muktsar | Oct 21, 2025
ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਪਿੰਡ ਚੜੇਵਾਨ ਵਿਖੇ ਕਿਰਾਏ ਦੀ ਜਗ੍ਹਾ ਤੇ ਮਠਿਆਈ ਦੀ ਚੱਲ ਰਹੀ ਫੈਕਟਰੀ ਦੇ ਰੇਡ ਕੀਤੀ। ਸ਼ਾਮ 6 ਵਜ਼ੇ ਵਜੇ ਹਾਸਲ ਜਾਣਕਾਰੀ ਵਿੱਚ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਇੱਥੇ ਪਾਈ ਗਈ ਮਠਿਆਈ ਸ਼ੰਕਾ ਦੇ ਘੇਰੇ ਵਿੱਚ ਹੈ। ਜਿਸ ਕਾਰਨ ਉਸਦੇ ਸੈਂਪਲ ਭਰੇ ਗਏ ਨੇ। ਦਸਦੇ ਹਨ ਕਿ ਇਹ ਰੇਡ ਕਿਸਾਨਾਂ ਵੱਲੋਂ ਕੀਤੀ ਗਈ ਸ਼ਿਕਾਇਤ ਅਧਾਰ ਤੇ ਕੀਤੀ ਗਈ