ਪਟਿਆਲਾ: ਕੁਛ ਸਮਾਂ ਪਹਿਲਾਂ ਬਣੀ ਸ ਮਾਣਾ ਭਵਾਨੀਗੜ੍ਹ ਰੋਡ ਹੋਈ ਖਸਤਾਹਾਲ , ਦੋ ਦਿਨਾਂ ਪਈ ਬਰਸਾਤ ਨੇ ਖੋਲੀਆਂ ਭ੍ਰਸ਼ਟਾਚਾਰ ਦੀਆਂ ਪੋਲਾਂ
Patiala, Patiala | Aug 26, 2025
ਸਮਾਣਾ ਭਵਾਨੀਗੜ੍ਹ ਸੜਕ ਤੇ ਮਿਲੀ ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਹੀ ਬਣੀ ਸਮਾਣਾ ਭਵਾਨੀਗੜ ਰੋਡ ਕੁਝ ਦਿਨ ਪਈ ਬਰਸਾਤ ਦੇ ਕਾਰਨ ਖਸ਼ਤਾ ਹਾਲ...