ਬਾਬਾ ਬਕਾਲਾ: ਪੁਲਿਸ ਨੇ ਪਿੰਡ ਬੰਡਾਲਾ ਦੇ ਨੇੜੇ ਡਰੇਨ ਦੀਆਂ ਝਾੜੀਆਂ ਵਿੱਚ ਛਾਪੇਮਾਰੀ ਦੌਰਾਨ 200 ਕਿਲੋ ਲਾਹਣ ਕੀਤੀ ਬਰਾਮਦ, ਕੇਸ ਦਰਜ ਕਰ ਜਾਂਚ ਸ਼ੁਰ
ਥਾਣਾ ਜੜਿਆਲਾ ਗੁਰੂ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਮੁਖਬਿਰ ਤੋ ਮਿਲੀ ਸੂਚਨਾ ਤੇ ਪਿੰਡ ਬੰਡਾਲਾ ਦੇ ਨੇੜੇ ਡਰੇਨ ਦੀਆਂ ਝਾੜੀਆਂ ਚ ਛਾਪੇਮਾਰੀ ਕਰਕੇ 400 ਕਿਲੋ ਲਾਹਨ ਬਰਾਮਦ ਕੀਤੀ ਹੈ। ਜੋ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਨਜਾਇਸ਼ ਸ਼ਰਾਬ ਕੱਢਣ ਲਈ ਪਲਾਸਟਿਕ ਦੇ ਡਰਮ ਵਿੱਚ ਲੁਕਾ ਕੇ ਰੱਖੀ ਹੋਈ ਸੀ। ਜੰਡਿਆਲਾ ਗੁਰੂ ਪੁਲਿਸ ਨੇ ਅਨਪਛਾਤੇ ਆਰੋਪੀ ਦੇ ਵਿਰੁੱਧ ਆਬਕਾਰੀ ਐਕਟ ਦੇ ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ