ਪਟਿਆਲਾ: ਸਿਹਤ ਮੰਤਰੀ ਨੇ ਨਵਜਾਤ ਬੱਚੇ ਦਾ ਸਿਰ ਮਿਲਣ ਦੀ ਘਟਨਾ ਦਾ ਜਾਇਜ਼ਾ ਲੈਣ ਲਈ ਰਜਿੰਦਰਾ ਹਸਪਤਾਲ ਦਾ ਕੀਤਾ ਦੌਰਾ
Patiala, Patiala | Aug 27, 2025
ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਬੀਤੀ ਰਾਤ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਨਵਜਾਤ ਬੱਚੇ ਸਿਰ ਮਿਲਣ...