ਫਾਜ਼ਿਲਕਾ: ਵਰਦੇ ਮੀਂਹ ਵਿੱਚ ਪਿੰਡ ਤੇਜਾ ਰੁਹੇਲਾ ਤੇ ਹੋਰ ਪਿੰਡਾਂ ਵਿੱਚ ਪਹੁੰਚੇ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ, ਰਾਹਤ ਸਮੱਗਰੀ ਕਰਵਾਈ ਮੁਹਈਆ
Fazilka, Fazilka | Aug 25, 2025
ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੇ ਵਿੱਚ ਸਤਲੁਜ ਦੇ ਪਾਣੀ ਨੇ ਕਹਿਰ ਮਚਾਇਆ ਹੋਇਆ ਹੈ । ਕਈ ਪਿੰਡ ਪਾਣੀ ਦੀ ਚਪੇਟ ਵਿੱਚ ਆ ਚੁੱਕੇ ਨੇ । ਅਜਿਹੇ...