ਮਲੋਟ ਦੀ ਦਾਣਾ ਮੰਡੀ ਵਿਖੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਖ੍ਰੀਦ ਪ੍ਰਬੰਧ ਨਿਪਟਾ ਕਈ ਕਿਸਾਨਾਂ ਨੂੰ ਭੇਜਿਆ ਘਰ
Sri Muktsar Sahib, Muktsar | Oct 20, 2025
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਅੱਜ ਮਲੋਟ ਦੀ ਦਾਣਾ ਮੰਡੀ ਦਾ ਦੌਰਾ ਕਰਦੇ ਹੋਏ ਦੀਵਾਲੀ ਤਿਉਹਾਰ ਦੇ ਮੱਦੇਨਜ਼ਰ ਕਿਸਾਨਾਂ ਦੀ ਫਸਲਾਂ ਦੇ ਖ੍ਰੀਦ ਪ੍ਰਬੰਧਾਂ ਨੂੰ ਜਲਦ ਨਿਪਟਾਉਣ ਦੀਆਂ ਹਦਾਇਤਾਂ ਦਿੱਤੀਆਂ ਬਲਕਿ ਕਈ ਕਿਸਾਨਾਂ ਨੂੰ ਮੌਕੇ ਤੇ ਹੀ ਖ੍ਰੀਦ ਪ੍ਰਬੰਧ ਮੁਕੰਮਲ ਕਰਵਾ ਕੇ ਘਰ ਭੇਜਣ ਲਈ ਵੀ ਕਿਹਾ ਤਾਂ ਕਿ ਕਿਸਾਨ ਪਰਿਵਾਰ ਵਿੱਚ ਜਾ ਕੇ ਦੀਵਾਲੀ ਦਾ ਤਿਉਹਾਰ ਮਣਾ ਸਕਣ। ਕੈਬਨਿਟ ਮੰਤਰੀ ਦੀ ਇਹ ਸਾਰਥਕ ਪਹਿਲ ਪ੍ਰਸ਼ੰਸਾ ਦਾ ਵਿਸ਼ਾ ਬਣੀ ਹੈ