ਲੁਧਿਆਣਾ ਪੂਰਬੀ: ਦਰੇਸੀਪ੍ਰਿੰਸੀਪਲ ਇੰਦਰਜੀਤ ਕੌਰ ਨੇ ਜੈਨ ਅਚਾਰਿਆ ਸ੍ਰੀ ਵਿਜੇ ਵੱਲਭ ਗੁਰੀ ਸਵਰ ਮਹਾਰਾਜ ਦੇ 156ਵੇਂ ਜਨਮ ਦਿਵਸ ਮੌਕੇ ਦਰਬਾਰ ਸਮਾਰੋਹ ਵਿੱਚ ਸ਼ਿਰਕਤ
ਲੁਧਿਆਣਾ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਜੈਨ ਅਚਾਰਿਆ ਸ੍ਰੀ ਵਿਜੇ ਵੱਲਭ ਗੁਰੀ ਸਵਰ ਮਹਾਰਾਜ ਦੇ 156ਵੇਂ ਜਨਮ ਦਿਵਸ ਮੌਕੇ ਦਰਬਾਰ ਸਮਾਰੋ ਵਿੱਚ ਕੀਤੀ ਸ਼ਿਰਕਤ ਅੱਜ 4 ਵਜੇ ਮਿਲੀ ਜਾਣਕਾਰੀ ਅਨੁਸਾਰ ਹਲਕਾ ਸੈਂਟਰਲ ਦੇ ਵਾਰਡ ਨੰਬਰ 83 ਵਿੱਚ ਲੁਧਿਆਣਾ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਆਤਮਾ ਆਨੰਦ ਜੈਨ ਸੀਨੀਅਰ ਸੈਕੈਂਡਰੀ ਸਕੂਲ ਵਿਖੇ ਜੈਨ ਅਚਾਰਿਆ ਸ਼੍ਰੀ ਵਿਜੇ ਵੱਲਭ ਸੂਰੀ ਸਵਰ ਮਹਾਰਾਜ ਜੀ ਦੇ 156ਵੀਂ ਜਨਮ ਦਿਵਸ ਮੌਕੇ ਵੱਲਭ ਦਰਬਾਰ ਵਿੱਚ ਸ਼ਿਰਕਤ ਕ