ਸੰਗਰੂਰ: ਸੰਗਰੂਰ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪੰਚਾਇਤੀ ਜਮੀਨ ਦੀਆਂ ਬੋਲੀਆਂ ਸਬੰਧੀ 10 ਜੁਲਾਈ ਨੂੰ ਜ਼ਿਲ੍ਾ ਪੱਧਰੀ ਧਰਨਾ ਦੇਣ ਦਾ ਐਲਾਨ
Sangrur, Sangrur | Jul 6, 2024
ਸੰਗਰੂਰ ਅੱਜ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜੋਨਲ ਮੀਟਿੰਗ ਜਗਤਾਰ ਸਿੰਘ ਤੋਲਾਵਾਲ ਦੀ ਪ੍ਰਧਾਨਗੀ ਹੇਠ ਗਦਰ ਮੈਮੋਰੀਅਲ ਭਵਨ ਸੰਗਰੂਰ ਵਿਖੇ ਹੋਈ...