ਹੁਸ਼ਿਆਰਪੁਰ: ਰਾਵਲਪਿੰਡੀ ਨੇੜੇ ਨਹਿਰ ਵਿੱਚ ਡਿੱਗੀ ਮਜ਼ਦੂਰਾਂ ਨਾਲ ਭਰੀ ਮਹਿੰਦਰਾ ਪਿਕਅਪ ਗੱਡੀ, 15 ਸਾਲਾਂ ਦੇ ਲੜਕੇ ਦੀ ਹੋਈ ਮੌਤ
Hoshiarpur, Hoshiarpur | Jul 5, 2025
ਹੁਸ਼ਿਆਰਪੁਰ -ਬੀਤੀ ਰਾਤ ਪਿੰਡ ਰਾਵਲਪਿੰਡੀ ਨਜ਼ਦੀਕ ਬਿਸਤ ਦੁਆਬ ਨਹਿਰ ਵਿੱਚ ਡਿੱਗਣ ਕਾਰਨ ਮਹਿੰਦਰਾ ਪਿਕਅਪ ਗੱਡੀ ਵਿੱਚ ਸਵਾਰ 35 ਦੇ ਕਰੀਬ...