ਤਰਨਤਾਰਨ: ਤਰਨ ਤਰਨ ਚ ਸਿਆਸਤ ਗਰਮਾਈ ,, ਐਡਵੋਕੇਟ ਕੋਮਲਪ੍ਰੀਤ ਸਿੰਘ ਲੋਕਾਂ ਨਾਲ ਮੀਟਿੰਗਾਂ ਕਰ ਆਮ ਆਦਮੀ ਪਾਰਟੀ ਦੀਆ ਨੀਤੀਆਂ ਬਾਰੇ ਕਰ ਰਹੇ ਹਨ ਜਾਗਰੂਕ
Tarn Taran, Tarn Taran | Jul 12, 2025
ਤਰਨਤਾਰਨ ਤੋਂ ਆਪ ਦੇ ਵਿਧਾਇਕ ਡਾ ਕਸ਼ਮੀਰ ਸੋਹਲ ਦਾ ਪਿੱਛਲੇ ਦਿਨੀ ਦੇਹਾਂਤ ਹੋਣ ਤੋਂ ਬਾਅਦ ਹਲਕੇ ਚ ਹੋਣ ਵਾਲੀ ਜ਼ਿਮਨੀ ਚੋਣ ਲਈ ਸਰਗਰਮੀਆਂ ਤੇਜ਼...