ਫਾਜ਼ਿਲਕਾ: ਹੜ੍ਹ ਕਾਰਨ ਤੇਜਾ ਰੁਹੇਲਾ ਨਿਵਾਸੀ ਪਰਿਵਾਰ ਦਾ ਹੋਇਆ ਕਾਫੀ ਨੁਕਸਾਨ, ਪੀੜਿਤ ਪਰਿਵਾਰ ਵੱਲੋਂ ਉੱਚਿਤ ਮੁਆਵਜਾ ਦੇਣ ਦੀ ਮੰਗ
ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਤੇਜਾ ਰੁਹੇਲਾ ਨਿਵਾਸੀ ਹੜ੍ਹ ਪ੍ਰਭਾਵਿਤ ਪਰਿਵਾਰ ਨੇ ਉਨ੍ਹਾਂ ਦੇ ਨੁਕਸਾਨ ਦਾ ਉੱਚਿਤ ਮੁਆਵਜਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਾਲ ,2023 ਵਿੱਚ ਵੀ ਹੜ੍ਹ ਕਾਰਨ ਕਾਫੀ ਨੁਕਸਾਨ ਹੋ ਗਿਆ ਸੀ। ਇਸ ਤੋਂ ਬਾਅਦ ਇਸ ਵਾਰ ਫਿਰ ਹੜ੍ਹ ਨੇ ਉਨ੍ਹਾਂ ਦਾ ਕਾਫੀ ਨੁਕਸਾਨ ਕੀਤਾ ਹੈ।