ਨਵਾਂਸ਼ਹਿਰ: ਥਾਣਾ ਨਵਾਂਸ਼ਹਿਰ ਪੁਲਿਸ ਨੇ ਬੰਦ ਘਰ ਦਾ ਤਾਰਾ ਤੋੜ ਕੇ ਚੋਰੀ ਕਰਨ ਵਾਲੇ ਦੋ ਚੋਰ ਕੀਤੇ ਕਾਬੂ
Nawanshahr, Shahid Bhagat Singh Nagar | Jul 17, 2025
ਨਵਾਂਸ਼ਹਿਰ ਅੱਜ ਮਿਤੀ 17 ਜੁਲਾਈ 2025 ਦੀ ਦੇਰ ਸ਼ਾਮ 7 ਵਜੇ ਥਾਣਾ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਨਵਾਂਸ਼ਹਿਰ ਦੇ ਚੰਡੀਗੜ੍ਹ ਰੋਡ ਤੇ 14...