ਪਟਿਆਲਾ: ਹੁਸ਼ਿਆਰਪੁਰ ਦੇ ਵਿੱਚ ਬੱਚੇ ਦੇ ਹੋਏ ਕਤਲ ਮਾਮਲੇ ਨੂੰ ਲੈ ਕੇ,ਸਮਾਣਾ ਚ ਲੋਕਾਂ ਵੱਲੋਂ ਸੜਕ ਤੇ ਖੜੇ ਹੋ ਪ੍ਰਵਾਸੀਆਂ ਦੇ ਖਿਲਾਫ ਕੀਤਾ ਗਿਆ ਪ੍ਰਦਰਸ਼
ਮਿਲੀ ਜਾਣਕਾਰੀ ਅਨੁਸਾਰ ਸਮਾਣਾ ਦੇ ਪ੍ਰਮੁੱਖ ਬਾਜ਼ਾਰਾਂ ਦੇ ਵਿੱਚ ਅੱਜ ਸ਼ਹਿਰ ਸਮਾਣਾ ਨਿਵਾਸੀ ਜਗਤਾਰ ਸਿੰਘ ਅਤੇ ਉਨਾਂ ਦੇ ਪੂਰੇ ਪਰਿਵਾਰ ਵੱਲੋਂ ਹੱਥ ਵਿੱਚ ਤਖਤੀਆਂ ਫੜ ਬੀਤੇ ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਚ ਬੱਚੇ ਦੇ ਹੋਏ ਕਤਲ ਮਾਮਲੇ ਦੇ ਵਿਰੋਧ ਦੇ ਵਿੱਚ ਸ਼ਾਂਤਮਈ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਇਲਾਕੇ ਵਿੱਚ ਰਹਿੰਦੇ ਪ੍ਰਵਾਸੀਆਂ ਉੱਤੇ ਨਜ਼ਰ ਰੱਖਣੀ ਚਾਹੀਦੀ ਹੈ, ਤਾਂ ਜੋ ਹੁਸ਼ਿਆਰਪੁਰ ਵਰਗੀਆਂ ਹੋਰ ਘ