ਬਟਾਲਾ: ਪਿੰਡ ਸੈਦੋਵਾਲ ਗੁਨੋਪੁਰ ਵਿੱਚ ਇੱਕ ਬਜ਼ੁਰਗ ਪਤੀ ਪਤਨੀ ਨੂੰ ਨੋਸ਼ਰਬਾਜਾ ਨੇ ਝਾਂਸੇ ਵਿੱਚ ਲੈਕੇ ਗਹਿਣੇ ਅਤੇ ਨਗਦੀ ਠੱਗੀ ਪੁਲਿਸ ਕਰ ਰਹੀ ਜਾਂਚ
Batala, Gurdaspur | Jul 28, 2025
ਇੱਕ ਮਾਮਲਾ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਸੈਦੋਵਾਲ ਗੁਨੋਪੁਰ ਵਿੱਚ ਦੇਖਣ ਨੂੰ ਮਿਲਿਆ ਜਿੱਥੋਂ ਦੇ ਇੱਕ ਬਜ਼ੁਰਗ ਪਤੀ ਪਤਨੀ ਨੂੰ...