ਅਬੋਹਰ: ਬਰਸਾਤ ਕਾਰਨ ਪਿੰਡ ਢੀਂਗਾਵਾਲੀ ਤੇ ਹੋਰ ਪਿੰਡਾਂ ਵਿੱਚ ਕਿਸਾਨਾਂ ਦੀਆਂ ਵਧੀਆਂ ਮੁਸ਼ਕਿਲਾਂ, ਖੇਤਾਂ 'ਚ ਫਿਰ ਭਰਨ ਲੱਗਿਆ ਬਰਸਾਤੀ ਪਾਣੀ
Abohar, Fazilka | Aug 25, 2025
ਇਕ ਅਗਸਤ ਨੂੰ ਬੱਲੂਆਣਾ ਹਲਕੇ ਦੇ ਕਈ ਪਿੰਡਾਂ ਵਿੱਚ ਭਾਰੀ ਬਰਸਾਤ ਹੋਈ । ਜਿਸ ਕਰਕੇ ਕਈ ਡਰੇਨਾਂ ਟੁੱਟ ਗਈਆਂ ਤੇ ਕਾਫੀ ਫਸਲਾਂ ਪਾਣੀ ਦੀ ਚਪੇਟ ਵਿੱਚ...