ਸੁਲਤਾਨਪੁਰ ਲੋਧੀ: ਨਿਰਮਲ ਕੁਟੀਆ ਸੀਚੇਵਾਲ ਨੇੜੇ ਪਟਵਾਰੀਆਂ ਦੇ ਆਰਜੀ ਦਫਤਰ ਚ SDM ਦੇ ਡਰਾਈਵਰ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ,ਜ਼ਖਮੀ ਸਿਵਲ ਹਸਪਤਾਲ ਚ ਜੇਰੇ ਇਲਾਜ
Sultanpur Lodhi, Kapurthala | Jul 10, 2025
ਸੁਲਤਾਨਪੁਰ ਲੋਧੀ ਵਿਖੇ ਉਸ ਵੇਲੇ ਮਾਹੌਲ ਤਨਾਵਪੂਰਨ ਹੋ ਗਿਆ ਜਦੋਂ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਕੁਝ ਨੌਜਵਾਨਾਂ ਵੱਲੋਂ ਪਟਵਾਰੀਆਂ ਦੇ...