ਫਾਜ਼ਿਲਕਾ: ਡੀਸੀ ਦਫਤਰ ਸਾਹਮਣੇ ਪਹੁੰਚੇ ਕਿਸਾਨਾਂ ਨੇ ਇਕੱਠੇ ਹੋ ਕੇ ਖਰਾਬ ਫਸਲ 'ਤੇ 1 ਲੱਖ ਰੁਪਏ ਅਤੇ ਡਿੱਗੇ ਮਕਾਨ ਲਈ 2 ਲੱਖ ਰੁਪਏ ਦੀ ਕੀਤੀ ਮੰਗ
Fazilka, Fazilka | Aug 6, 2025
ਡੀਸੀ ਦਫਤਰ ਸਾਹਮਣੇ ਸੀਪੀਆਈ ਪਾਰਟੀ ਅਤੇ ਕੁੱਲ ਹਿੰਦ ਕਿਸਾਨ ਸਭਾ ਸਮੇਤ ਕਈ ਜਥੇਬੰਦੀਆਂ ਦੇ ਕਿਸਾਨ ਇਕੱਠੇ ਹੋਏ । ਜਿਨ੍ਹਾਂ ਬਰਸਾਤ ਅਤੇ ਡਰੇਨ...