ਸਮਰਾਲਾ: ਦੋਰਾਹਾ ਦੱਖਣੀ ਬਾਈਪਾਸ ਤੇ ਪਿੰਡ ਅਜਨੌਦ ਲਾਗੇ ਕਾਰ ਤੇ ਟਰੱਕ ਦਾ ਹੋਇਆ ਐਕਸੀਡੈਂਟ ਜਾਨੀ ਨੁਕਸਾਨ ਤੋ ਰਿਹਾ ਬਚਾਅ
ਦੱਖਣੀ ਬਾਈਪਾਸ ਪਿੰਡ ਅਜਨੌਦ ਲਾਗੇ ਇਕ ਕਾਰ ਤੇ ਟਰੱਕ ਦਾ ਐਕਸੀਡੈਂਟ ਹੋ ਗਿਆ ਕਾਰ ਚਾਲਕ ਲੁਧਿਆਣਾ ਤੋ ਦੋਰਾਹਾ ਜਾ ਰਹੇ ਸਨ ਤਾ ਅਚਾਨਕ ਟਰੱਕ ਨੇ ਬ੍ਰੇਕ ਲਗਾ ਦਿੱਤੀ ਕਾਰ ਦਾ ਭਾਰੀ ਨੁਕਸਾਨ ਹੋ ਗਿਆ ਕਾਰ ਚਾਲਕ ਦੇ ਮਾਮੂਲੀ ਸੱਟਾ ਲੱਗੀਆ ਦੋਰਾਹਾ ਪੁਲਿਸ ਨੇ ਕਾਰਵਾਈ ਅਰੰਭ ਕਰ ਦਿੱਤੀ ਹੈ