ਐਸਏਐਸ ਨਗਰ ਮੁਹਾਲੀ: ਡੀਸੀ ਦਫਤਰ ਮੁਹਾਲੀ ਵਿਖੇ 12 ਸਾਲ ਦੇ ਦਮਨਪ੍ਰੀਤ ਸਿੰਘ ਨੇ ਆਪਣੀ ਨਿੱਜੀ ਗੋਲਕ ਤੋੜ ਕੇ 5 ਹਜਾਰ ਰੁਪਏ ਹੜ ਪੀੜਤਾਂ ਦੀ ਸਹਾਇਤਾ ਲਈ ਕੀਤੇ ਭੇਟ
SAS Nagar Mohali, Sahibzada Ajit Singh Nagar | Sep 8, 2025
12 ਸਾਲ ਦੇ ਦਮਨਪ੍ਰੀਤ ਸਿੰਘ ਨੇ ਆਪਣੀ ਨਿੱਜੀ ਗੋਲਕ ਤੋੜ ਕੇ ਇਕੱਠੇ ਕੀਤੇ ਪੰਜ ਹਜ਼ਾਰ ਰੁਪਏ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਕੀਤੇ ਭੇਟ ਸਾਹਿਬਜ਼ਾਦਾ...