ਪਠਾਨਕੋਟ: ਹਲਕਾ ਭੋਆ ਦੇ ਵੱਖ ਵੱਖ ਪਿੰਡਾਂ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਚਲਦਿਆਂ ਕੱਢੀ ਗਈ ਨਸ਼ਾ ਮੁਕਤੀ ਯਾਤਰਾ ਵਿੱਚ ਆਪ ਨਿਤਰੇ ਮੰਤਰੀ ਲਾਲ ਚੰਦ
Pathankot, Pathankot | Aug 3, 2025
ਸੂਬਾ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਨੂੰ ਲੈ ਕੇ ਅੱਜ ਹਲਕਾ ਭੋਆ ਦੇ ਸਰਹਦੀ ਪਿੰਡਾ ਬੁਮਿਆਲ ਮਨਵਾਲ ਚੜੋਲੀ...